8 thoughts on “Interview With Writer Ramphal Rajlherhi(ਰਾਮਫ਼ਲ ਰਾਜਲਹੇੜੀ)||Dharma Haryau||9876155179||

  1. ਧਰਮੇ ਬਾਈ ਤੈਨੂੰ ਸਨਮਾਨ ਕਰਾਂਗੇ ਕਦੇ।ਬਹੂਤ ਵਧੀਆ ਕੰਮ ਕਰ ਰਹਿਓਂ

  2. ਜਿਹੜੀ ਝੰਡੀ ਸਾਅਰੋ ਸੇਅਰੀ ਚ ਰਾਮਫਲ
    ਨੇ ਗੱਡੀ ਐ ਕੋਈ ਹੋਰ ਨੀ ਪੱਟ ਸਕਦਾ
    ਇਕ ਨੰਬਰ ਦੀ ਕੱਲਮ ਐ ਰਾਜਲਹੈੜੀ ਦੀ

  3. ਬਹੁਤ ਵਧੀਆ ਇਨਸਾਨ ਨੇ ਸਰਦਾਰ ਰਾਮਫਲ ਰਾਜਲਹੇੜੀ ਜੀ

  4. ਸੂਝਵਾਨ ਲੋਕਾਂ ਦੀ ਕਚਹਿਰੀ ਵਿੱਚ ਮੇਰੀ ਜਿੰਦਗੀ ਦੇ ਕੁਝ ਸੁਨਿਹਰੀ ਪਲਾਂ ਨੂੰ ਤਜਰਬਿਆਂ ਲਿਆਉਣ ਲਈ ਰੰੰਗ ਪੰਜਾਬ ਦੇ, ਧਰਮਾ ਹਰਿਆ੍ਊ ਜੀ ਦਾ ਬਹੁਤ-ਬਹੁਤ ਧੰਨਵਾਦ ਅਦਾ ਕਰਦਾ ਹਾਂ ਤਰੱਕੀਆਂ ਕਰੋ

Leave a Reply

Your email address will not be published. Required fields are marked *