Nanda | R.K.SIDHU | PUNJABI POETRY| ENG SUBTITLES


R.K. SIDHU. PARNA (ROUND TURBAN, ETC). 1. This parna is of my nanda which strings by my duties and love, my father’s nobility. This Parna is of my Nanda.
੧.ਇਹ ਪ੍ਰਣਾ ਮੇਰੇ ਨੰਦਾ ਦਾਂ, ਹਿ ਫ਼ਰਜ਼ਾਂ ਤੇ ਮੇਰੇ ਪਿਆਰ ਵਿਚ ਪਿਰੋਏ ਤੰਦਾਂ ਦਾਂ, ਮੇਰੇ ਬਾਬੇ ਦੀ ਦਿਤੀਆਂ ਬੁਲੰਦਾਂ ਦਾਂ ,ਹਿ ਪ੍ਰਣਾ ਮੇਰੇ ਨੰਦਾ ਦਾਂ. 2. This parna is of superhuman soul. Rajbir singh has touched it. It relates to my true love and gives satisfaction to my heart.this parna is of my nanda.
੨. ਹਿ ਪ੍ਰਣਾ ਇਕ ਅਲੌਕਿਕ ਰੂਹ ਦਾਂ, ਰਾਜਬੀਰ ਸਿੰਘ ਨੇ ਪਾਈ ਧੁਆਂ ਦਾਂ, ਮੇਰੀ ਸਾਚੀ ਮੁਹੱਬਤ ਖੂ ਦਾਂ, ਮੇਰੇ ਕਾਲਜੇ ਪਯੀਆਂ ਠੰਡਾਂ ਦਾਂ, ਹਿ ਪ੍ਰਣਾ ਮੇਰੇ ਨੰਦਾ ਦਾਂ. 3. This parna is of my dearest one and their good ideas, the pillars that gave me birth, the walls, the three joints, my dad’s lovely smile. This parna is of my nanda.
੩.ਹਿ ਪ੍ਰਣਾ ਬੜੇ ਹੀ ਪਿਆਰਾਂ ਦਾਂ, ਇਕ ਸਚੇ ਸੁਚੇ ਵਿਚਾਰਾਂ ਦਾਂ, ਮੈਨੂੰ ਪੈਦਾਇਸ਼ੀ ਦਿੱਤੇ ਥੰਮਾਂ ਦਾਂ, ਓ ਕੰਢਾਂ ਦਾਂ ਓ ਜੰਡਾਂ ਦਾਂ, ਮੇਰੇ ਬਾਬੇ ਦੇ ਸੋਹਣੇ ਹਾਸੇ ਤੰਦਾਂ ਦਾਂ, ਹਿ ਪ੍ਰਣਾ ਮੇਰੇ ਨੰਦਾ ਦਾਂ.੩.ਹਿ ਪ੍ਰਣਾ ਬੜੇ ਹੀ ਪਿਆਰਾਂ ਦਾਂ, ਇਕ ਸਚੇ ਸੁਚੇ ਵਿਚਾਰਾਂ ਦਾਂ, ਮੈਨੂੰ ਪੈਦਾਇਸ਼ੀ ਦਿੱਤੇ ਥੰਮਾਂ ਦਾਂ, ਓ ਕੰਢਾਂ ਦਾਂ ਓ ਜੰਡਾਂ ਦਾਂ, ਮੇਰੇ ਬਾਬੇ ਦੇ ਸੋਹਣੇ ਹਾਸੇ ਤੰਦਾਂ ਦਾਂ, ਹਿ ਪ੍ਰਣਾ ਮੇਰੇ ਨੰਦਾ ਦਾਂ. 5. This parna is of kingdom and crown, forgotten customs, lot of debts and duties, brother’s love bonds, coolness in relationship. This parna is of my nanda.੫. ਹਿ ਪ੍ਰਣਾ ਤਖਤਾਂ ਤੇ ਤਾਜ਼ਾਂ ਦਾਂ, ਹਿ ਬਿਛੜੇ ਕੋਈ ਰਿਵਾਜ਼ਾਂ ਦਾਂ, ਹਿ ਕਈ ਫ਼ਰਜ਼ਾਂ ਤੇ ਕਾਰਜਾਂ ਦਾਂ,ਪਿਆਰ ਹਿ ਭਾਈ ਬੰਧਾਂ ਦਾਂ, ਜਿਸ ਰਿਸ਼ਤੇ ਪਯੀ ਠੰਡਾਂ ਦਾਂ, ਹਿ ਪ੍ਰਣਾ ਮੇਰੇ ਨੰਦਾ ਦਾਂ. 6. This parna is of baba nanak blessing, my beautiful country freedoms, famine form of universe, my god’s fragrances, rosary of roses. This parna is of my nanda.
੬. ਹਿ ਪ੍ਰਣਾ ਨਾਨਕ ਦੇਰ ਬਾਬਾ ਦਾਂ, ਮੇਰੇ ਸੋਹਣੇ ਦੇਸ਼ ਆਜਾਦਾਂ ਦਾਂ, ਅਕਾਲ ਰੂਪੀ ਬ੍ਰਹਮੰਡਾਂ ਦਾਂ, ਮੇਰੇ ਬਾਬੇ ਪਿੰਡੇ ਸੁਗੰਢਾਂ ਦਾਂ,ਮੈਨੂੰ ਲਗੇ ਗੁਲਾਬ ਦੇ ਗੁਲਕੰਦਾਂ ਦਾਂ,ਹਿ ਪ੍ਰਣਾ ਮੇਰੇ ਨੰਦਾ ਦਾਂ. 7. This parna is of god’s different colours, from madho das to baba bahadur, satisfied soul’s wish, my emotions of love.this parna is of my nanda.
੭. ਹਿ ਪ੍ਰਣਾ ਰਬ ਪਾਈ ਚੋਗ ਚਗੂੰਡਾ ਦਾਂ, ਮਾਧੋ ਦਾਸ ਤੋਂ ਬਾਬੇ ਬਹਾਦਰ ਬੰਦਾ ਦਾਂ, ਮੇਰੇ ਪਿਆਰ ਦੀ ਉਮੰਗਾਂ ਦਾਂ, ਹਿ ਪ੍ਰਣਾ ਮੇਰੇ ਨੰਦਾ ਦਾਂ. 8. This parna is my soul mate, like new bridal waves of head and paranda. this parna is of my nanda
੮.ਹਿ ਪ੍ਰਣਾ ਅੰਦਸਿਯਾ ਸੰਗਾਂ ਦਾਂ,ਮੰਨ ਨਵ ਵਿਆਹੀ ਤਰੰਗਾਂ ਦਾਂ,ਹਿ ਸਿਰੀ ਤੇ ਪਰਹੰਡਾਂ ਦਾਂ,ਹਿ ਪ੍ਰਣਾ ਮੇਰੇ ਨੰਦਾ ਦਾਂ. 9. This parna is of good thoughts, freedom lovers, my colors of Punjab. this parna is of my nanda.
੯. ਹਿ ਪ੍ਰਣਾ ਸੋਨੀ ਸੋਚ ਦਸਵੰਦਾਂ ਦਾਂ, ਆਜ਼ਾਦੀ ਰੂਪ ਪ੍ਰਮੰਦਾਂ ਦਾਂ,ਪੰਜਾਬ ਮੇਰੇ ਦੇ ਰੰਗਾਂ ਦਾਂ,ਹਿ ਪ੍ਰਣਾ ਮੇਰੇ ਨੰਦਾ ਦਾਂ. 10. This parna is of all boundaries and borders, one of the great super natural wonders, carefree youths. This parna is of my nanda.
੧੦. ਹਿ ਪ੍ਰਣਾ ਸਾਬ ਦੀਆਂ ਕੰਢਾਂ ਦਾਂ,ਹਿ ਵਿਚ ਜਣੇ ਸਰਹੰਡਾਂ ਦਾਂ, ਇਕ ਵੱਡੇ ਅਲੌਕਿਕ ਅਚੰਬਾਂ ਦਾਂ,ਮਰੀ ਮਸਤ ਮਲੰਗਾ ਦਾਂ,ਹਿ ਪ੍ਰਣਾ ਮੇਰੇ ਨੰਦਾ ਦਾਂ.

Leave a Reply

Your email address will not be published. Required fields are marked *